Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ: ਕੌਣ ਕਿੰਨੇ ਪਾਣੀ ਵਿੱਚ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ: ਪੰਜਾਬ ਵਿੱਚ ਬੀਤੀ 4 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਬੀਤੇ ਦਿਨੀਂ ਐਲਾਨੇ ਗਏ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਦੀ ਹੋਈ ਨਾਮੋਸ਼ੀਜ਼ਨਕ ਹਾਰ ਦੇ ਚਲਦੇ ਹਲਕਾ ਐੱਸ.ਏ.ਐੱਸ. ਨਗਰ ਅੰਦਰ ਜਿਥੇ ਅਕਾਲੀ ਦਲ ਦਾ ਉਮੀਦਵਾਰ ਹਰ ਇੱਕ ਬੂਥ ’ਤੇ ਦੂਜੇ ਜਾਂ ਤੀਜੇ ਸਥਾਨ ’ਤੇ ਰਿਹਾ ਹੈ, ਉਥੇ ਹੀ ਪਿੰਡ ਬਰਿਆਲੀ ਦੇ ਵੋਟਰਾਂ ਵੱਲੋਂ ਅਕਾਲੀ ਦਲ ਨੂੰ ਇੱਕ ਵੀ ਵੋਟ ਨਹੀਂ ਪਾਈ ਹੈ, ਜਦੋਂ ਕਿ ਇਸ ਪਿੰਡ ’ਚੋਂ ਬਸਪਾ ਨੂੰ 5, ਪੀ. ਡੀ.ਪੀ. ਨੂੰ 1, ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਨੂੰ 3, ਆਜ਼ਾਦ ਉਮੀਦਵਾਰਾਂ ’ਚੋਂ ਕਈਆਂ ਨੂੰ 1 ਜਾਂ 2 ਵੋਟਾਂ ਜ਼ਰੂਰ ਮਿਲੀਆਂ ਹਨ, ਜਦਕਿ ਆਪ ਦੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ 117 ਅਤੇ ਕਾਂਗਰਸ ਦੇ ਬਲਬੀਰ ਸਿੰਘ ਸਿੱਧੂ ਨੂੰ ਸਭ ਤੋਂ ਵੱਧ 146 ਵੋਟਾਂ ਮਿਲੀਆਂ ਹਨ। ਇਸੇ ਤਰ੍ਹਾਂ ਬੂਥ ਨੰਬਰ 1 ਪਿੰਡ ਮਨਾਣਾ, ਹੁਸੈਨ ਪੁਰ, ਠਸਕਾ ਤੇ ਹਸਨਪੁਰ ਤੋਂ ਅਕਾਲੀ ਦਲ ਨੂੰ 368, ਆਪ ਨੂੰ 162 ਤੇ ਕਾਂਗਰਸ ਨੂੰ 400 ਵੋਟਾਂ ਪ੍ਰਾਪਤ ਹੋਈਆਂ ਹਨ, ਜਦਕਿ ਬੂਥ ਨੰ: 2 ਪਿੰਡ ਝਾਂਮਪੁਰ ਤੇ ਤੜੌਲੀ ਤੋਂ ਅਕਾਲੀ ਦਲ ਨੂੰ 207, ਆਪ ਨੂੰ 196 ਤੇ ਕਾਂਗਰਸ ਨੂੰ 474, ਬੂਥ ਨੰ: 3 ਤੇ 4 ਪਿੰਡ ਬਹਿਲੋਲਪੁਰ ’ਚ ਅਕਾਲੀ ਦਲ ਨੂੰ 299, ਆਪ ਨੂੰ 378 ਤੇ ਕਾਂਗਰਸ ਨੂੰ 688, ਬੂਥ ਨੰ: 5 ਪਿੰਡ ਰਾਏਪੁਰ ’ਤੇ ਅਕਾਲੀ ਦਲ ਨੂੰ 118, ਆਪ ਨੂੰ 68 ਤੇ ਕਾਂਗਰਸ ਨੂੰ 273, ਬੂਥ ਨੰ: 6 ਤੋਂ 8 ’ਤੇ ਅਕਾਲੀ ਦਲ ਨੂੰ 609, ਆਪ ਨੂੰ 296 ਤੇ ਕਾਂਗਰਸ ਨੂੰ 1726, ਬੂਥ ਨੰ: 9 ਤੇ 10 ਜੁਝਾਰ ਨਗਰ ’ਚ ਅਕਾਲੀ ਦਲ ਨੂੰ 486, ਆਪ ਨੂੰ 245 ਤੇ ਕਾਂਗਰਸ ਨੂੰ 802, ਪਿੰਡ ਦਾਊਂ ’ਚ ਅਕਾਲੀ ਦਲ ਨੂੰ 389, ਆਪ ਨੂੰ 224 ਤੇ ਕਾਂਗਰਸ ਨੂੰ 556, ਪਿੰਡ ਰਾਮਗੜ੍ਹ, ਗਰੀਨ ਇਨਕਲੇਵ, ਬੱਲੋਮਾਜਰਾ ਤੇ ਸੈਕਟਰ-120 ’ਚ ਅਕਾਲੀ ਦਲ ਨੂੰ 82, ਆਪ ਨੂੰ 167 ਤੇ ਕਾਂਗਰਸ ਨੂੰ 304, ਪਿੰਡ ਬੱਲੋਮਾਜਰਾ ਤੇ ਟੀ. ਡੀ. ਆਈ. ਸਿਟੀ, ਸੈਕਟਰ-117 ਤੇ 18 ’ਚ ਅਕਾਲੀ ਦਲ ਨੂੰ 186, ਆਪ ਨੂੰ 239 ਤੇ ਕਾਂਗਰਸ ਨੂੰ 389, ਪਿੰਡ ਬਲੌਂਗੀ ਤੇ ਬਲੌਂਗੀ ਕਾਲੋਨੀ ਦੇ ਸਾਰੇ ਬੂਥਾਂ ਅੰਦਰ ਅਕਾਲੀ ਦਲ ਨੂੰ 2296, ਆਪ ਨੂੰ 1187 ਤੇ ਕਾਂਗਰਸ ਨੂੰ 3287, ਪਿੰਡ ਬਲਿਆਲੀ ’ਚ ਅਕਾਲੀ ਦਲ ਦਾ ਖਾਤਾ ਨਹੀਂ ਖੁੱਲ੍ਹਿਆ, ਜਦਕਿ ਇਥੇ ਆਪ ਨੂੰ 117 ਤੇ ਕਾਂਗਰਸ ਨੂੰ 146 ਵੋਟਾਂ ਪਈਆਂ। ਇਸੇ ਤਰ੍ਹਾਂ ਪਿੰਡ ਚੱਪੜਚਿੜੀ ਕਲਾਂ ਤੇ ਖੁਰਦ ਸਮੇਤ ਸੈਕਟਰ-92 ’ਚ ਅਕਾਲੀ ਦਲ ਨੂੰ 222, ਆਪ ਨੂੰ 183 ਤੇ ਕਾਂਗਰਸ ਨੂੰ 206, ਪਿੰਡ ਕੈਲੋਂ ਤੇ ਸੈਕਟਰ-114 ’ਚ ਅਕਾਲੀ ਦਲ ਨੂੰ 235, ਆਪ ਨੂੰ 167 ਤੇ ਕਾਂਗਰਸ ਨੂੰ 341, ਪਿੰਡ ਲਾਂਡਰਾਂ ਤੇ ਸੈਕਟਰ-93, 94, 112 ਤੇ 113 ’ਚ ਅਕਾਲੀ ਦਲ ਨੂੰ 268, ਆਪ ਨੂੰ 323 ਤੇ ਕਾਂਗਰਸ ਨੂੰ 730, ਪਿੰਡ ਲਖਨੌਰ ’ਚ ਅਕਾਲੀ ਦਲ ਨੂੰ 162, ਆਪ ਨੂੰ 263 ਤੇ ਕਾਂਗਰਸ ਨੂੰ 333, ਸੈਕਟਰ-89 ਤੋਂ 91 ਤੱਕ ਅਕਾਲੀ ਦਲ ਨੂੰ 19, ਆਪ ਨੂੰ 107 ਤੇ ਕਾਂਗਰਸ ਨੂੰ 134, ਪਿੰਡ ਸੋਹਾਣਾ ਅਤੇ ਸੈਕਟਰ-75 ਤੋਂ 77 ਤੱਕ ਅਕਾਲੀ ਦਲ ਨੂੰ 1276, ਆਪ ਨੂੰ 1343 ਤੇ ਕਾਂਗਰਸ ਨੂੰ 2041, ਪਿੰਡ ਬੈਰੋਂਪੁਰ ’ਚ ਅਕਾਲੀ ਦਲ ਨੂੰ 151, ਆਪ ਨੂੰ 127 ਤੇ ਕਾਂਗਰਸ ਨੂੰ 298, ਪਿੰਡ ਮਾਣਕਮਾਜਰਾ ’ਚ ਅਕਾਲੀ ਦਲ ਨੂੰ 151, ਆਪ ਨੂੰ 181 ਤੇ ਕਾਂਗਰਸ ਨੂੰ 173, ਪਿੰਡ ਭਾਗੋਮਾਜਰਾ ’ਚ ਅਕਾਲੀ ਦਲ ਨੂੰ 117, ਆਪ ਨੂੰ 317 ਤੇ ਕਾਂਗਰਸ ਨੂੰ 450, ਪਿੰਡ ਸੈਦਪੁਰ ’ਚ ਅਕਾਲੀ ਦਲ ਨੂੰ 113, ਆਪ ਨੂੰ 315 ਤੇ ਕਾਂਗਰਸ ਨੂੰ 345, ਪਿੰਡ ਗਿੱਦੜਪੁਰ ’ਚ ਅਕਾਲੀ ਦਲ ਨੂੰ 65, ਆਪ ਨੂੰ 57 ਤੇ ਕਾਂਗਰਸ ਨੂੰ 166, ਮੌਜਪੁਰ ’ਚ ਅਕਾਲੀ ਦਲ ਨੂੰ 76, ਆਪ ਨੂੰ 133 ਤੇ ਕਾਂਗਰਸ ਨੂੰ 245, ਸ਼ਿਆਮਪੁਰ ’ਚ ਅਕਾਲੀ ਦਲ ਨੂੰ 191, ਆਪ ਨੂੰ 163 ਤੇ ਕਾਂਗਰਸ ਨੂੰ 558, ਰਾਏਪੁਰ ਕਲਾਂ ’ਚ ਅਕਾਲੀ ਦਲ ਨੂੰ 119, ਆਪ ਨੂੰ 189 ਤੇ ਕਾਂਗਰਸ ਨੂੰ 493, ਸੰਭਾਲਕੀ ਤੇ ਨਾਨੂੰਮਾਜਰਾ ’ਚ ਅਕਾਲੀ ਦਲ ਨੂੰ 152, ਆਪ ਨੂੰ 110 ਤੇ ਕਾਂਗਰਸ ਨੂੰ 445, ਸੁੱਖਗੜ੍ਹ ’ਚ ਅਕਾਲੀ ਦਲ ਨੂੰ 76, ਆਪ ਨੂੰ 129 ਤੇ ਕਾਂਗਰਸ ਨੂੰ 266, ਸਨੇਟਾ ’ਚ ਅਕਾਲੀ ਦਲ ਨੂੰ 345, ਆਪ ਨੂੰ 128 ਤੇ ਕਾਂਗਰਸ ਨੂੰ 888, ਗੋਬਿੰਦਗੜ੍ਹ ’ਚ ਅਕਾਲੀ ਦਲ ਨੂੰ 369, ਆਪ ਨੂੰ 104 ਤੇ ਕਾਂਗਰਸ ਨੂੰ 690, ਢੇਲਪੁਰ ’ਚ ਅਕਾਲੀ ਦਲ ਨੂੰ 80, ਆਪ ਨੂੰ 129 ਤੇ ਕਾਂਗਰਸ ਨੂੰ 287, ਗੁਡਾਣਾ ਤੇ ਧੀਰਪੁਰ ’ਚ ਅਕਾਲੀ ਦਲ ਨੂੰ 185, ਆਪ ਨੂੰ 244 ਤੇ ਕਾਂਗਰਸ ਨੂੰ 514, ਦੈੜੀ ਤੇ ਬਠਲਾਣਾ ’ਚ ਅਕਾਲੀ ਦਲ ਨੂੰ 141, ਆਪ ਨੂੰ 70 ਤੇ ਕਾਂਗਰਸ ਨੂੰ 451, ਨੌਗਿਆਰੀ ’ਚ ਅਕਾਲੀ ਦਲ ਨੂੰ 97, ਆਪ ਨੂੰ 167 ਤੇ ਕਾਂਗਰਸ ਨੂੰ 436, ਗੀਗੇਮਾਜਰਾ ’ਚ ਅਕਾਲੀ ਦਲ ਨੂੰ 155, ਆਪ ਨੂੰ 221 ਤੇ ਕਾਂਗਰਸ ਨੂੰ 694, ਮੀਢੇਮਾਜਰਾ ’ਚ ਅਕਾਲੀ ਦਲ ਨੂੰ 27, ਆਪ ਨੂੰ 48 ਤੇ ਕਾਂਗਰਸ ਨੂੰ 205, ਮੋਟੇਮਾਜਰਾ ’ਚ ਅਕਾਲੀ ਦਲ ਨੂੰ 256, ਆਪ ਨੂੰ 549 ਤੇ ਕਾਂਗਰਸ ਨੂੰ 450, ਤੰਗੌਰੀ ’ਚ ਅਕਾਲੀ ਦਲ ਨੂੰ 137, ਆਪ ਨੂੰ 171 ਤੇ ਕਾਂਗਰਸ ਨੂੰ 547, ਮਾਣਕਪੁਰ ਕਲੱਰ ’ਚ ਅਕਾਲੀ ਦਲ ਨੂੰ 143, ਆਪ ਨੂੰ 69 ਤੇ ਕਾਂਗਰਸ ਨੂੰ 304, ਕੁਰੜਾ ’ਚ ਅਕਾਲੀ ਦਲ ਨੂੰ 120, ਆਪ ਨੂੰ 83 ਤੇ ਕਾਂਗਰਸ ਨੂੰ 267, ਸੇਖਨਮਾਜਰਾ ’ਚ ਅਕਾਲੀ ਦਲ ਨੂੰ 112, ਆਪ ਨੂੰ 148 ਤੇ ਕਾਂਗਰਸ ਨੂੰ 405, ਕੁਰੜੀ ’ਚ ਅਕਾਲੀ ਦਲ ਨੂੰ 296, ਆਪ ਨੂੰ 142 ਤੇ ਕਾਂਗਰਸ ਨੂੰ 819, ਸਿਆਊ ਤੇ ਪੱਤੋਂ ’ਚ ਅਕਾਲੀ ਦਲ ਨੂੰ 211, ਆਪ ਨੂੰ 83 ਤੇ ਕਾਂਗਰਸ ਨੂੰ 390, ਚਾਊਮਾਜਰਾ ’ਚ ਅਕਾਲੀ ਦਲ ਨੂੰ 97, ਆਪ ਨੂੰ 179 ਤੇ ਕਾਂਗਰਸ ਨੂੰ 344, ਦੁਰਾਲੀ ’ਚ ਅਕਾਲੀ ਦਲ ਨੂੰ 191, ਆਪ ਨੂੰ 448 ਤੇ ਕਾਂਗਰਸ ਨੂੰ 639, ਰਾਏਪੁਰ ਖੁਰਦ ’ਚ ਅਕਾਲੀ ਦਲ ਨੂੰ 132, ਆਪ ਨੂੰ 205 ਤੇ ਕਾਂਗਰਸ ਨੂੰ 221, ਮੌਲੀ ਬੈਦਵਾਣ ’ਚ ਅਕਾਲੀ ਦਲ ਨੂੰ 241, ਆਪ ਨੂੰ 398 ਤੇ ਕਾਂਗਰਸ ਨੂੰ 999, ਚਿੱਲ੍ਹਾ ’ਚ ਅਕਾਲੀ ਦਲ ਨੂੰ 66, ਆਪ ਨੂੰ 198 ਤੇ ਕਾਂਗਰਸ ਨੂੰ 242, ਮਨੌਲੀ ’ਚ ਅਕਾਲੀ ਦਲ ਨੂੰ 620, ਆਪ ਨੂੰ 454 ਤੇ ਕਾਂਗਰਸ ਨੂੰ 1175, ਮਟਰਾਂ ਤੇ ਬੜੀ ’ਚ ਅਕਾਲੀ ਦਲ ਨੂੰ 125, ਆਪ ਨੂੰ 112 ਤੇ ਕਾਂਗਰਸ ਨੂੰ 342, ਬਾਕਰਪੁਰ ’ਚ ਅਕਾਲੀ ਦਲ ਨੂੰ 374, ਆਪ ਨੂੰ 236 ਤੇ ਕਾਂਗਰਸ ਨੂੰ 695, ਚਾਚੋਮਾਜਰਾ ’ਚ ਅਕਾਲੀ ਦਲ ਨੂੰ 90, ਆਪ ਨੂੰ 163 ਤੇ ਕਾਂਗਰਸ ਨੂੰ 83, ਰੁੜਕਾ ’ਚ ਅਕਾਲੀ ਦਲ ਨੂੰ 107, ਆਪ ਨੂੰ 101 ਤੇ ਕਾਂਗਰਸ ਨੂੰ 358, ਨਡਿਆਲੀ ਤੇ ਸਫੀਪੁਰ ’ਚ ਅਕਾਲੀ ਦਲ ਨੂੰ 208, ਆਪ ਨੂੰ 130 ਤੇ ਕਾਂਗਰਸ ਨੂੰ 504, ਝਿਊਰਹੇੜੀ ਤੇ ਅਲੀਪੁਰ ’ਚ ਅਕਾਲੀ ਦਲ ਨੂੰ 265, ਆਪ ਨੂੰ 178 ਤੇ ਕਾਂਗਰਸ ਨੂੰ 355, ਕੰਡਾਲਾ ਤੇ ਕੋਰੂਮਾਜਰਾ ’ਚ ਅਕਾਲੀ ਦਲ ਨੂੰ 76, ਆਪ ਨੂੰ 208 ਤੇ ਕਾਂਗਰਸ ਨੂੰ 437, ਧਰਮਗੜ੍ਹ ’ਚ ਅਕਾਲੀ ਦਲ ਨੂੰ 102, ਆਪ ਨੂੰ 88 ਤੇ ਕਾਂਗਰਸ ਨੂੰ 215, ਜਗਤਪੁਰਾ ’ਚ ਅਕਾਲੀ ਦਲ ਨੂੰ 784, ਆਪ ਨੂੰ 386 ਤੇ ਕਾਂਗਰਸ ਨੂੰ 2068, ਕੰਬਾਲੀ ’ਚ ਅਕਾਲੀ ਦਲ ਨੂੰ 172, ਆਪ ਨੂੰ 99 ਤੇ ਕਾਂਗਰਸ ਨੂੰ 250, ਕੰਬਾਲਾ ’ਚ ਅਕਾਲੀ ਦਲ ਨੂੰ 90, ਆਪ ਨੂੰ 147 ਤੇ ਕਾਂਗਰਸ ਨੂੰ 329, ਕੁੰਭੜਾ ’ਚ ਅਕਾਲੀ ਦਲ ਨੂੰ 618, ਆਪ ਨੂੰ 537 ਤੇ ਕਾਂਗਰਸ ਨੂੰ 893, ਮਟੌਰ ’ਚ ਅਕਾਲੀ ਦਲ ਨੂੰ 444, ਆਪ ਨੂੰ 891 ਤੇ ਕਾਂਗਰਸ ਨੂੰ 1030, ਪਿੰਡ ਮੁਹਾਲੀ ’ਚ ਅਕਾਲੀ ਦਲ ਨੂੰ 457, ਆਪ ਨੂੰ 341 ਤੇ ਕਾਂਗਰਸ ਨੂੰ 896, ਸ਼ਾਹੀਮਾਜਰਾ ’ਚ ਅਕਾਲੀ ਦਲ ਨੂੰ 345, ਆਪ ਨੂੰ 270 ਤੇ ਕਾਂਗਰਸ ਨੂੰ 960, ਸੈਕਟਰ-57 ਤੇ ਉਦਯੋਗਿਕ ਖੇਤਰ ਫੇਜ਼-8 ’ਚ ਅਕਾਲੀ ਦਲ ਨੂੰ 103, ਆਪ ਨੂੰ 105 ਤੇ ਕਾਂਗਰਸ ਨੂੰ 410, ਉਦਯੋਗਿਕ ਖੇਤਰ ਫੇਜ਼-1, 2, 3, 6 ’ਚ ਅਕਾਲੀ ਦਲ ਨੂੰ 364, ਆਪ ਨੂੰ 69 ਤੇ ਕਾਂਗਰਸ ਨੂੰ 510, ਫੇਜ਼-1 ’ਚ ਅਕਾਲੀ ਦਲ ਨੂੰ 1103, ਆਪ ਨੂੰ 1547 ਤੇ ਕਾਂਗਰਸ ਨੂੰ 2255, ਫੇਜ਼-2 ’ਚ ਅਕਾਲੀ ਦਲ ਨੂੰ 553, ਆਪ ਨੂੰ 1003 ਤੇ ਕਾਂਗਰਸ ਨੂੰ 1527, ਫੇਜ਼-3ਏ ’ਚ ਅਕਾਲੀ ਦਲ ਨੂੰ 243, ਆਪ ਨੂੰ 545 ਤੇ ਕਾਂਗਰਸ ਨੂੰ 799, ਫੇਜ਼-3ਬੀ1 ’ਚ ਅਕਾਲੀ ਦਲ ਨੂੰ 451, ਆਪ ਨੂੰ 891 ਤੇ ਕਾਂਗਰਸ ਨੂੰ 932, ਫੇਜ਼-3ਬੀ2 ’ਚ ਅਕਾਲੀ ਦਲ ਨੂੰ 321, ਆਪ ਨੂੰ 731 ਤੇ ਕਾਂਗਰਸ ਨੂੰ 1054, ਫੇਜ਼-4 ’ਚ ਅਕਾਲੀ ਦਲ ਨੂੰ 732, ਆਪ ਨੂੰ 1159 ਤੇ ਕਾਂਗਰਸ ਨੂੰ 1319, ਫੇਜ਼-5 ’ਚ ਅਕਾਲੀ ਦਲ ਨੂੰ 535, ਆਪ ਨੂੰ 1061 ਤੇ ਕਾਂਗਰਸ ਨੂੰ 1215, ਫੇਜ਼-6 ’ਚ ਅਕਾਲੀ ਦਲ ਨੂੰ 534, ਆਪ ਨੂੰ 736 ਤੇ ਕਾਂਗਰਸ ਨੂੰ 938, ਫੇਜ਼-7 ’ਚ ਅਕਾਲੀ ਦਲ ਨੂੰ 980, ਆਪ ਨੂੰ 1947 ਤੇ ਕਾਂਗਰਸ ਨੂੰ 3056, ਫੇਜ਼-8 ਤੇ ਫੇਜ਼-9 ’ਚ ਅਕਾਲੀ ਦਲ ਨੂੰ 914, ਆਪ ਨੂੰ 1344 ਤੇ ਕਾਂਗਰਸ ਨੂੰ 1790, ਫੇਜ਼-10 ’ਚ ਅਕਾਲੀ ਦਲ ਨੂੰ 984, ਆਪ ਨੂੰ 1826 ਤੇ ਕਾਂਗਰਸ ਨੂੰ 2337, ਫੇਜ਼-11 ’ਚ ਅਕਾਲੀ ਦਲ ਨੂੰ 1710, ਆਪ ਨੂੰ 3315 ਤੇ ਕਾਂਗਰਸ ਨੂੰ 4096, ਸੈਕਟਰ-48ਸੀ ’ਚ ਅਕਾਲੀ ਦਲ ਨੂੰ 108, ਆਪ ਨੂੰ 184 ਤੇ ਕਾਂਗਰਸ ਨੂੰ 432, ਸੈਕਟਰ-66 ’ਚ ਅਕਾਲੀ ਦਲ ਨੂੰ 596, ਆਪ ਨੂੰ 955 ਤੇ ਕਾਂਗਰਸ ਨੂੰ 1037, ਸੈਕਟਰ-68 ’ਚ ਅਕਾਲੀ ਦਲ ਨੂੰ 718, ਆਪ ਨੂੰ 1247 ਤੇ ਕਾਂਗਰਸ ਨੂੰ 1241, ਸੈਕਟਰ-80 ’ਚ ਅਕਾਲੀ ਦਲ ਨੂੰ 88, ਆਪ ਨੂੰ 205 ਤੇ ਕਾਂਗਰਸ ਨੂੰ 224, ਸੈਕਟਰ-78 ’ਚ ਅਕਾਲੀ ਦਲ ਨੂੰ 127, ਆਪ ਨੂੰ 231 ਤੇ ਕਾਂਗਰਸ ਨੂੰ 295, ਸੈਕਟਰ-79 ’ਚ ਅਕਾਲੀ ਦਲ ਨੂੰ 95, ਆਪ ਨੂੰ 208 ਤੇ ਕਾਂਗਰਸ ਨੂੰ 224, ਸੈਕਟਰ-69 ’ਚ ਅਕਾਲੀ ਦਲ ਨੂੰ 236, ਆਪ ਨੂੰ 485 ਤੇ ਕਾਂਗਰਸ ਨੂੰ 595, ਸੈਕਟਰ-70 ’ਚ ਅਕਾਲੀ ਦਲ ਨੂੰ 891, ਆਪ ਨੂੰ 1505 ਤੇ ਕਾਂਗਰਸ ਨੂੰ 2157, ਸੈਕਟਰ-71 ’ਚ ’ਚ ਅਕਾਲੀ ਦਲ ਨੂੰ 478, ਆਪ ਨੂੰ 1455 ਤੇ ਕਾਂਗਰਸ ਨੂੰ 1339 ਵੋਟਾਂ ਹਾਸਿਲ ਹੋਈਆਂ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ