Share on Facebook Share on Twitter Share on Google+ Share on Pinterest Share on Linkedin ਨੈਸ਼ਨਲ ਐਸੋਸੀਏਸ਼ਨ ਆਫ਼ ਪੋਸਟਲ ਐਂਪਲਾਈਜ਼ ਗਰੁੱਪ ਸੀ ਪੰਜਾਬ ਸਰਕਲ ਦੇ ਅਹੁਦੇਦਾਰਾਂ ਦੀ ਚੋਣ ਬਲਜਿੰਦਰ ਸਿੰਘ ਰਾਏਪੁਰ ਕਲਾਂ ਛੇਵੀਂ ਵਾਰ ਬਣੇ ਸਰਕਲ ਸਕੱਤਰ ਨਬਜ਼-ਏ-ਪੰਜਾਬ, ਮੁਹਾਲੀ, 20 ਮਾਰਚ: ਨੈਸ਼ਨਲ ਐਸੋਸੀਏਸ਼ਨ ਆਫ਼ ਪੋਸਟਲ ਐਂਪਲਾਈਜ਼ ਗਰੁੱਪ ਸੀ ਪੰਜਾਬ ਸਰਕਲ ਦੀ ਦੋ ਰੋਜ਼ਾ ਕਾਨਫਰੰਸ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਜਲੰਧਰ ਦੇ ਸੌਰਵ ਮਿੱਤਲ ਨੂੰ ਸਰਕਲ ਪ੍ਰਧਾਨ, ਫਿਰੋਜ਼ਪੁਰ ਦੇ ਸਾਰੰਗ ਨੂੰ ਵਰਕਿੰਗ ਪ੍ਰਧਾਨ, ਜਲੰਧਰ ਦੇ ਹੀ ਚੰਦਨ ਕਾਲਰਾ ਨੂੰ ਮੀਤ ਪ੍ਰਧਾਨ, ਚੰਡੀਗੜ੍ਹ ਤੋਂ ਬਲਜਿੰਦਰ ਸਿੰਘ ਰਾਏਪੁਰ ਕਲਾਂ ਨੂੰ ਛੇਵੀਂ ਵਾਰ ਸਰਕਲ ਸਕੱਤਰ, ਧਰਮਪਾਲ ਸਿੰਘ ਜਲੰਧਰ ਨੂੰ ਡਿਪਟੀ ਸਰਕਲ ਸਕੱਤਰ, ਰਵਿੰਦਰ ਸਿੰਘ ਚੰਡੀਗੜ੍ਹ ਨੂੰ ਕੈਸ਼ੀਅਰ, ਕਸ਼ਕਦੀਪ ਕਪੂਰਥਲਾ, ਵਿਪਨ ਕੁਮਾਰ ਅੰਮ੍ਰਿਤਸਰ, ਪ੍ਰਗਟ ਸਿੰਘ ਪਟਿਆਲਾ, ਅਰਵਿੰਦਰ ਸਿੰਘ ਹੁਸ਼ਿਆਰਪੁਰ, ਗਗਨਦੀਪ ਸਿੰਘ ਸੰਗਰੂਰ ਅਤੇ ਜਸਵਿੰਦਰ ਸਿੰਘ ਚੰਡੀਗੜ੍ਹ ਨੂੰ ਅਸਿਸਟੈਂਟ ਸਰਕਲ ਸਕੱਤਰ, ਹਰਜੀਤ ਸਿੰਘ ਫਿਰੋਜ਼ਪੁਰ ਨੂੰ ਅਸਿਸਟੈਂਟ ਕੈਸ਼ੀਅਰ, ਹਰਵਿੰਦਰ ਸਿੰਘ ਜਲੰਧਰ ਨੂੰ ਸੰਗਠਨ ਸਕੱਤਰ ਅਤੇ ਹਰਿੰਦਰ ਸਿੰਘ ਚੰਡੀਗੜ੍ਹ ਨੂੰ ਆਡੀਟਰ ਨਿਯੁਕਤ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ