ਨੌਜਵਾਨ ਅਕਾਲੀ ਸਰਪੰਚ ਲਾਲੀ ਦਾ ਕਤਲ

ਚਾਰ ਵਿਅਕਤੀਆਂ “ਤੇ ਮੁਕੱਦਮਾ ਦਰਜ਼

ਨਬਜ਼-ਏ-ਪੰਜਾਬ ਬਿਊਰੋ, ਮਾਨਾਂਵਾਲਾ, 26 ਅਪ੍ਰੈਲ (ਕੁਲਜੀਤ):
ਹਲਕਾ ਅਟਾਰੀ ਦੇ ਪਿੰਡ ਚੇਤ ਸਿਂੰਘ ਵਾਲਾ ਦੇ ਨੌਜਵਾਨ ਅਕਾਲੀ ਸਰਪੰਚ ਗੁਰਪਿੰਦਰ ਸਿਂੰਘ ਦਾ ਬੀਤੀ ਰਾਤ ਕਤਲ ਕੀਤੇ ਜਾਣ ਦੀ ਸੂਚਨਾ ਮਿਲੀ। ਮਿਲੀ ਜਾਣਕਾਰੀ ਮੁਤਾਬਿਕ ਸਰਪੰਚ ਲਾਲੀ ਦਾ ਪਿੰਡ ਦੇ ਕਾਂਗਰਸੀ ਵਰਕਰਾਂ ਨਾਲ ਪਿੰਡ ਦੇ ਹੀ ਕਿਸੇ ਮਸਲੇ ਤੇ ਬੋਲ ਬਲਾਰਾ ਹੋਆ ਸੀ ਤੇ ਉਸ ਤੋਂ ਬਾਦ ਫਿਰ ਦੁਬਾਰਾ ਸਰਪੰਚ ਲਾਲੀ ਉੱਪਰ ਕਾਂਗਰਸੀ ਵਰਕਰਾਂ ਨੇ ਹਮਲਾ ਕਰ ਦਿਤਾ ਤੇ ਗੁਝੀਆ ਸੱਟਾ ਲਾ ਦਿਤੀਆ। ਗੰਭੀਰ ਹਾਲਤ ਵਿਚ ਸਰਪੰਚ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਮੌਤ ਦੇ ਆਗੋਸ਼ ਵਿਚ ਚਲਾ ਗਿਆ। ਪੁਲਿਸ ਨੇ ਚਾਰ ਚਾਰ ਵਿਅਕਤੀਆਂ “ਤੇ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਰਵਾਈ ਆਰੰਭ ਦਿਤੀ ਹੈ

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…