ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਮਿਉਂਸਪਲ ਪਾਰਕ ਵਿੱਚ ਮੁਫ਼ਤ ਸ਼ੂਗਰ ਚੈੱਕਅਪ ਕੈਂਪ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 24 ਸਤੰਬਰ:
ਅੱਜ ਸਵੇਰੇ ਮਿਉਂਸਪਲ ਪਾਰਕ ਵਿੱਚ ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਗੁਪਤਾ ਡਾਇਨਗਨੋਸਟਿਕ ਸੈਂਟਰ ਖਰੜ ਦੇ ਸਹਿਯੋਗ ਨਾਲ ਮੁਫ਼ਤ ਸ਼ੂਗਰ ਚੈਕਅੱਪ ਕੈਂਪ ਲਗਾਇਆ ਗਿਆ। ਕਲੱਬ ਦੇ ਸਕੱਤਰ ਹਰਬੰਸ ਸਿੰਘ ਤੇ ਪ੍ਰੋਜੈਕਟ ਚੇਅਰਮੈਨ ਸੁਨੀਲ ਅਗਰਵਾਲ ਨੇ ਦੱਸਿਆ ਕਿ ਕੈਂਪ ਵਿਚ ਗੁਪਤਾ ਡਾਇਨਗਨੋਸਟਿਕ ਸੈਂਟਰ ਖਰੜ ਦੇ ਮਾਹਿਰਾਂ ਵਲੋਂ 122 ਲੋਕਾਂ ਦਾ ਸ਼ੂਗਰ ਚੈਕ ਕੀਤਾ ਗਿਆ। ਇਸ ਮੌਕੇ ਪੀ.ਡੀ.ਜੀ.ਪ੍ਰੀਤਕੰਵਲ ਸਿੰਘ,ਡਿਸਟ੍ਰਿਕਟ ਪਬਲੀਕੇਸ਼ਨ ਸੈਕਟਰੀ ਦਵਿੰਦਰ ਗੁਪਤਾ,ਡਿਸਟ੍ਰਿਕਟ ਬਲੱਡ ਡੋਨੇਸ਼ਨ ਇੰਚਾਰਜ਼ ਸੁਭਾਸ ਅਗਰਵਾਲ, ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਵਿਨੋਦ ਕੁਮਾਰ, ਡਾ.ਕੁਲਵਿੰਦਰ ਸਿੰਘ ਸਰਪੰਚ ਰਕੌਲੀ, ਰੋਟਰੀ ਕਲੱਬ ਖਰੜ ਦੇ ਅਸੋਕ ਸ਼ਰਮਾ, ਮੋਹਨ, ਵਨੀਤ ਜੈਨ ਖਜਾਨਚੀ, ਸੰਜੀਵ ਕੁਮਾਰ ਗਰਗ ਸਮੇਤ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…