Share on Facebook Share on Twitter Share on Google+ Share on Pinterest Share on Linkedin ਵਾਲਮੀਕ ਆਧਸ ਧਰਮ ਸਮਾਜ ਦੀ ਹੋਈ ਮੀਟਿੰਗ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 16 ਮਾਰਚ (ਕੁਲਜੀਤ ਸਿੰਘ ): ਅੱਜ ਵਾਲਮੀਕ ਆਦਿ ਧਰਮ ਸਮਾਜ ਰਜਿਸਟਰਡ ਦੀ ਵਿਸ਼ੇਸ਼ ਮੀਟਿੰਗ ਚਿਮਨ ਲਾਲ ਪ੍ਰਧਾਨ ਜੰਡਿਆਲਾ ਗੁਰੂ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਵੀਰ ਬਲਰਾਜ ਨੂੰ ਸੈਕਟਰੀ ,ਵੀਰ ਸਤਨਾਮ ਉਰਫ ਬੂਟਾ ਨੂੰ ਵਾਰਡ ਨੰਬਰ 3 ਦਾ ਪ੍ਰਧਾਨ ਅਤੇ ਸਤਨਾਮ।ਸਿੰਘ ਸਹਾਇਕ ਵਾਰਡ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਮਹਾਮੰਤਰੀ ਤਿਲਕ ਰਾਜ ਸਹੋਤਾ ,ਬਾਬਾ ਨੰਦ ਜੀ ਮੁੱਖ ਸਲਾਹਕਾਰ, ਵੀਰ ਸੁਰਜੀਤ ਅਠਵਾਲ ,ਵੀਰ ਲਖਵਿੰਦਰ ਗਿੱਲ ,ਵਾਈਸ ਪ੍ਰਧਾਨ ਸ਼ਹਿਰੀ ,ਵੀਰ ਕਰਨਵੀਰ ਸਿੰਘ ,ਬੀਬੀ ਹਰਜੀਤ ਕੌਰ ,ਮਹਿਲਾ ਵਿੰਗ ਜੰਡਿਆਲਾ ਗੁਰੂ ,ਲਾਖਨ ਪ੍ਰਧਾਨ ਅੰਮ੍ਰਿਤਸਰ ਦਿਹਾਤੀ ,ਸਚਿਨ ਕਲਿਆਣ ,ਵੀਰ ਸ਼ਗਨ ,ਅਤੇ ਵੀਰ ਹੰਸ ਸ਼ਾਮਿਲ ਸਨ।ਇਸ ਮੀਟਿੰਗ ਵਿਚ ਧਰਮ ਸਮਾਜ ਦੀਆਂ ਗਤੀਵਿਧੀਆਂ ਤੇਜ਼ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ