ਗਾਇਕ ਇੰਦਰਾ ਢਿੱਲੋਂ ਦਾ ਨਵਾਂ ਟਰੈਕ ਗੀਤ ‘ਵੈਰੀਆਂ’ ਰਿਲੀਜ਼

ਭੁਪਿੰਦਰ ਸਿੰਗਾਰੀਵਾਲਾ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 11 ਜਨਵਰੀ:
ਪੰਜਾਬੀ ਸੰਗੀਤ ਜਗਤ ਵਿੱਚ ‘ਖੁੱਲ੍ਹੇ’ ਸ਼ੇਰ ਗੀਤ ਰਾਹੀਂ ਮਸ਼ਹੂਰ ਹੋਏ ਲੋਕ ਗਾਇਕ ਇੰਦਰਾ ਢਿੱਲੋਂ ਵੱਲੋਂ ਆਪਣੇ ਨਵੇਂ ਟਰੈਕ ਗੀਤ ‘ਵੈਰੀਆਂ’ ਨਾਲ ਹਾਜ਼ਰ ਹੋਏ ਹਨ। ਗਾਇਕ ਇੱਦਰਾ ਢਿੱਲੋਂ ਵੱਲੋਂ ਆਪਣੇ ਹੱਥੀ ਲਿਖੇ ਅਤੇ ਗਾਏ ਇਸ ਗੀਤ ਰਾਹੀਂ ਪੰਜਾਬ ਦੇ ਨੌਜਵਾਨਾਂ ਦੇ ਜ਼ਜਬੇ ਦੀ ਗੱਲ ਕਰਕੇ ਸਭਿਆਚਕ ਵਿਰਸੇ ਨੂੰ ਹੁਲਾਰਾ ਦਿੱਤਾ ਹੈ। ਐਲ ਐਲ ਬੀਟਸ਼ ਦੇ ਸੰਗੀਤ ਨਾਲ ਤਿਆਰ ਇਸ ਟਰੈਕ ਗੀਤ ਨੂੰ ਪ੍ਰਸਿੱਧ ਸੰਗੀਤ ਕੰਪਨੀ ਵਾਇਟ ਹਿੱਲ ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਅੱਜ ਤੋਂ ਇਸ ਗੀਤ ਨੂੰ ਵੱਖ-ਵੱਖ ਪੰਜਾਬੀ ਚੈਨਲਾਂ ਅਤੇ ਯੂਥ ਟਿਊਬ ’ਤੇ ਸ਼ੁਰੂ ਹੋਣ ’ਤੇ ਹੀ ਪੰਜਾਬੀ ਗੀਤ ਸੰਗੀਤ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Load More Related Articles
Load More By Nabaz-e-Punjab
Load More In Entertainment

Check Also

ਅੱਵਲ ਫ਼ਿਲਮ ਫ਼ੈਸਟੀਵਲ ਵਿੱਚ ਪੰਜਾਬੀ ਫ਼ਿਲਮ ‘ਕਾਲ ਕੋਠੜੀ’ ਦਾ ਪੋਸਟਰ ਰਿਲੀਜ਼

ਅੱਵਲ ਫ਼ਿਲਮ ਫ਼ੈਸਟੀਵਲ ਵਿੱਚ ਪੰਜਾਬੀ ਫ਼ਿਲਮ ‘ਕਾਲ ਕੋਠੜੀ’ ਦਾ ਪੋਸਟਰ ਰਿਲੀਜ਼ ਨਵਾਂ ਵਿਸ਼ਾ ਤੇ ਚੰਗੇ ਅਨੁਭਵ ਪੰਜਾ…