nabaz-e-punjab.com

ਪੈਰਾਗਾਨ ਸਕੂਲ ਸੈਕਟਰ-71 ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਮੱਲ੍ਹਾਂ ਮਾਰੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਮੁਹਾਲੀ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਕਲਾਸ ਦੇ ਸਾਇੰਸ ਅਤੇ ਕਾਮਰਸ ਵਿਸ਼ੇ ਵਿੱਚ ਅਹਿਮ ਪੁਜੀਸ਼ਨਾ ਹਾਸਲ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਸਾਇੰਸ ਵਿਸ਼ੇ ਵਿੱਚ ਤਨਵੀ ਨੇ ਇੰਗਲਿਸ਼ ਵਿੱਚ 100 ਵਿੱਚੋੱ 92, ਫਿਜੀਕਸ ਵਿੱਚੋੱ 95, ਕੈਮੇਸਟਰੀ ’ਚੋਂ 92, ਬਾਇਓਲਾਜੀ ਵਿਚੋੱ 89, ਫਿਜੀਕਲ ਐਜੂਕੇਸ਼ਨ ’ਚੋਂ 87 ਨੰਬਰ ਪ੍ਰਾਪਤ ਕੀਤੇ ਹਨ।
ਇਸੇ ਤਰ੍ਹਾਂ ਆਭਾ ਨੇ ਇੰਗਲਿਸ਼ ਵਿੱਚੋੱ 83, ਫਿਜੀਕਸ ’ਚੋਂ 95, ਕੈਮੇਸਟਰੀ ’ਚੋਂ 87, ਬਾਇਓਲਾਜੀ ’ਚੋਂ 89, ਫਿਜੀਕਲ ਐਜੂਕੇਸ਼ਨ ’ਚੋਂ 93 ਨੰਬਰ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਕ੍ਰਿਤਕਾ ਨੇ ਇੰਗਲਿਸ਼ ’ਚੋਂ 88, ਫਿਜੀਕਸ ਵਿੱਚੋੱ 93, ਕੈਮੇਸਟਰੀ ’ਚੋਂ 81, ਬਾਇਓਲਾਜੀ ’ਚੋਂ 90, ਫਿਜੀਕਲ ਐਜੂਕੇਸ਼ਨ ਵਿਚੋੱ 90 ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਨਿਖਿਲ ਨੇ ਫਿਜੀਕਸ ਵਿਚ 100 ’ਚੋਂ 90 ਅੰਕ ਪ੍ਰਾਪਤ ਕੀਤੇ ਹਨ।
ਇਸੇ ਤਰ੍ਹਾ ਤਕਸ਼ੀਤਾ ਨੇ ਮੈਥ ’ਚੋਂ 84, ਫਿਜੀਕਸ ’ਚੋਂ 91 ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਚੇਤਨਪ੍ਰੀਤ ਕੌਰ ਨੇ ਫਿਜੀਕਲ ਐਜੂਕੇਸ਼ਨ ’ਚੋਂ 92 ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਕਾਮਰਸ ਵਿਸ਼ੇ ਵਿੱਚ ਅਮਨਜੋਤ ਸਿੰਘ ਨੇ ਇੰਗਲਿਸ਼ ’ਚੋਂ 83, ਫਿਜੀਕਲ ਐਜੂਕੇਸ਼ਨ ਵਿੱਚੋਂ 73, ਬੀ. ਸਟੱਡੀਜ ’ਚੋਂ 79, ਏਸੀਸੀ ਵਿੱਚੋੱ 83 ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਪ੍ਰਭਜੋਤ ਸਿੰਘ ਨੇ ਬੀ. ਸਟਡੀਜ ਵਿੱਚ 100 ’ਚੋਂ 86 ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਸੁਖਪ੍ਰੀਤ ਵਾਲੀਆ ਨੇ ਪੁਲੀਟੀਕਲ ਸਾਇੰਸ ਵਿੱਚ 94, ਇਕੋਨੋਮਿਕਸ ਵਿੱਚ 83 ਅੰਕ ਪ੍ਰਾਪਤ ਕੀਤੇ ਹਨ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…