ਸਰਕਾਰੀ ਸਕੂਲ ਗੋਸਲਾਂ ਵਿੱਚ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 19 ਅਪਰੈਲ:
ਨੇੜਲੇ ਪਿੰਡ ਗੋਸਲਾਂ ਦੇ ਸਰਕਾਰੀ ਹਾਈ ਸਕੂਲ ਵਿੱਚ ਮੁੱਖ ਅਧਿਆਪਕ ਜਸਬੀਰ ਕੌਰ ਦੀ ਅਗਵਾਈ ਹੇਠ ਅਤੇ ਅਧਿਆਪਕ ਕਪਿਲ ਮੋਹਨ ਅਗਰਵਾਲ ਤੇ ਵਰਿੰਦਰ ਸ਼ਰਮਾ ਦੀ ਦੇਖ ਰੇਖ ਹੇਠ ਪ੍ਰਤੀਭਾਸ਼ਾਲੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਅਧਿਆਪਕ ਦਲ ਦੇ ਪ੍ਰਧਾਨ ਸ਼ਅਮਰਜੀਤ ਸਿੰਘ ਸੰਧੂ ਵਲੋਂ ਸਲਾਨਾ ਪ੍ਰੀਖਿਆ ‘ਚ ਛੇਵੀਂ ਜਮਾਤ ਵਿੱਚ ਹੀਨਾ ਪਹਿਲੇ, ਤੇ ਵਰਿੰਦਰਪਾਲ ਕੌਰ ਦੂਜੇ ਅਤੇ ਬਿਕਰਮਜੀਤ ਤੀਜੇ ਸਥਾਨ, ਸੱਤਵੀਂ ਜਮਾਤ ਵਿੱਚ ਮੌਹਿਤ ਪਹਿਲੇ, ਲਵਪ੍ਰੀਤ ਕੌਰ ਦੂਜੇ ਤੇ ਕਿਰਨਪ੍ਰੀਤ ਕੌਰ ਤੀਜੇ ਸਥਾਨ, ਅੱਠਵੀਂ ਵਿੱਚ ਸਿਮਰਨਜੀਤ ਕੌਰ ਪਹਿਲੇ, ਮਨਵੀਰ ਸਿੰਘ ਦੂਜੇ ਅਤੇ ਅਵਿਨਾਸ ਤੀਜੇ ਸਥਾਨ, ਨੌਵੀਂ ਜਮਾਤ ਵਿੱਚ ਪਰਦੀਪ ਕੌਰ ਪਹਿਲੇ, ਤਰਨਵੀਰ ਕੌਰ ਦੂਜੇ ਅਤੇ ਮਨਦੀਪ ਕੌਰ ਤੀਜੇ ਸਥਾਨ ਤੇ ਰਹਿਣ ਵਾਲਿਆਂ ਦਾ ਸਨਮਾਨ ਕੀਤਾ। ਇਸ ਮੌਕੇ ਮੁੱਖ ਅਧਿਆਪਕ ਜਸਬੀਰ ਕੌਰ ਤੇ ਪ੍ਰਧਾਨ ਅਰਮਜੀਤ ਸੰਧੂ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਪ੍ਰਦੀਪ ਸ਼ਰਮਾ, ਚਰਨਜੀਤ ਸਿੰਘ, ਲਖਵਿੰਦਰ ਸਿੰਘ, ਕਪਿਲ ਮੋਹਨ ਅਗਰਵਾਲ, ਵਰਿੰਦਰ ਕੁਮਾਰ, ਕੁਲਬੀਰ ਸਿੰਘ, ਦਲੇਰ ਸਿੰਘ, ਜਗਜੀਵਨ ਸਿੰਘ, ਨਾਇਬ ਸਿੰਘ, ਬਲਜੀਤ ਕੌਰ, ਜਸਵੀਰ ਕੌਰ, ਮਿੰਨੀ ਸ਼ਰਮਾ, ਅਨੁਪਮਾ ਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…